ਕੋਰੋਨਾ ਨਾਲ ਵਿਗੜਦੇ ਹਾਲਾਤ ਕਾਰਨ ਲੌਕਡਾਊਨ ‘ਤੇ ਫੈਸਲਾ ਅੱਜ, 11 ਵਜੇ ਹੋਵੇਗੀ ਬੈਠਕ
ਮਹਾਰਾਸ਼ਟਰ ‘ਚ ਲਗਾਤਾਰ ਵਧਦੇ ਕੋਰੋਨਾ ਮਾਮਲਿਆਂ ਨੂੰ ਲੈਕੇ ਮੁੱਖ ਮੰਤਰੀ ਊਧਵ ਠਾਕਰੇ ਅੱਜ ਲੌਕਡਾਊਨ ਬਾਰੇ ਵੱਡਾ ਫੈਸਲਾ ਲੈ ਸਕਦੇ ਹਨ। ਮੁੱਖ ਮੰਤਰੀ ਠਾਕਰੇ ਅੱਜ ਡਿਪਟੀ ਸੀਐਮ ਅਜਿਤ ਠਾਕਰੇ ਨਾਲ ਬੈਠਕ ਕਰਕੇ ਲੌਕਡਾਊਨ ਤੇ ਫੈਸਲਾ ਲੈਣਗੇ। ਸੀਐਮ ਊਧਵ ਠਾਕਰੇ ਤੇ ਡਿਪਟੀ ਸੀਐਮ ਅਜਿਤ ਪਵਾਰ ਦੇ ਵਿਚ ਇਹ ਬੈਠਕ 11 ਵਜੇ ਹੋਵੇਗੀ।ਊਧਵ ਠਾਕਰੇ ਇਕ ਹਫਤੇ ਦੇ ਲੌਕਡਾੳਨੂ […]
Continue Reading