ਕੈਨੇਡਾ ਆਉਣ ਤੋ ਨਾਂ ਕਰਨ ਲੱਗੇ ਵਿਿਦਆਰਥੀ,ਵਾਧੂ ਖਰਚੇ ਨੇ ਬਦਲੇ ਵਿਿਦਆਰਥੀਆਂ ਦੇ ਮਨ

International

ਕੋਰੋਨਾ ਵਾਇਰਸ ਦੇ ਚੱਲਦਿਆ ਮਾਰਚ ਮਹੀਨੇ ਤੋ ਹੀ ਕੈਨੇਡਾ ‘ਚ ਪਾਬੰਧੀਆਂ ਲਗਵਾਈਆਂ ਗਈਆਂ ।ਇਸੇ ‘ਚ ਜੇਕਰ ਅੰਤਰਾਸ਼ਟਰੀ ਵਿਿਦਆਰਥੀਆ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਇਹ ਗੱਲ ਕਹੀ ਗਈ ਏ ਕਿ ਉਹ ਕੈਨੇਡਾ ਪੜਾੀ ਕਰਨ ਅਆ ਸਕਦੇ ਨੇ । ਲੇਕਿਨ ਹੁਣ ਕੈਨੇਡਾ ‘ਚ ਇੱਕ ਨਵਾਂ ਨਿਯਮ ;ਲਾਗੂ ਕੀਤਾ ਗਿਆ ਹੈ ਜਿਸ ਨਾਲ ਵਿਿਦਆਰਥੀਆ ਨੂੰ ਵੱਡਾ ਝਟਕਾ ਲੱਗਾ ਹੈ । ਜਿਸ ਨੂੰੰ ਲੈ ਕੇ ਵਿਿਦਆਰਥੀ ਜਾ ਤਾਂ ਆਪਣਾ ਕੈਨੇਡਾ ਦਾ ਦੌਰਾ ਰੱਦ ਕਰ ਰਹੇ ਨੇ ਜਾ ਮੁਅੱਤਲ ਕਰ ਰਹੇ ਨੇ ।ਇਸਦਾ ਕਾਰਨ ਹੈ ਕਿ ਕੈਨੇਡਾ ਸਰਕਾਰ ਨੇ ਬੀਤੇ ਦਿਨੀ ਐਲਾਨ ਕੀਤਾ ਕਿ ਕੈਨੇਡਾ ਅੰਦਰ ਤੁਸੀ 4 ਹੀ ਏਅਰਪੋਰਟ ਦੇ ਰਾਹੀ ਦਾਖਲ ਹੋ ਸਕਦੇ ਹੋ ।ਇਸ ਦੇ ਨਾਲ ਹੀ ਕੈਨੇਡਾ ਆਉਣ ਦੇ ਉੱਪਰ ਤੁਹਾਨੂੰ 3 ਦਿਨਾਂ ਦੇ ਲਈ ਤੁਹਾਨੂੰ ਆਪਣੇ ਖਰਚੇ ਤੇ ਲਾਜ਼ਮੀ ਹੋਟਲ ਕਵਾਰਨਟੀਨ ਕਰਨਾ ਪਵੇਗਾ ।ਇਸ ਪਿੱਛੋ ਵਿਿਦਆਰਥੀਆ ਦਾ ਕਹਿਣਾ ਹੈ ਕਿ ਜੋ ਇੰਨੀ ਵੱਡੀ ਰਕਮ ਉਹਨਾਂ ਨੂੰ ਹੋਟਲ ਕਵਾਰਨਟੀਨ ਲਈ ਦੇਣੀ ਪਵੇਗੀ ਉਹ ਤਾਂ ਉਹਨਾਂ ਦੇ ਅੱਧੇ ਸਮੈਸਟਰ ਦੀ ਫੀਸ ਹੈ ।

Leave a Reply

Your email address will not be published. Required fields are marked *