ਦੇਖੋ 26 ਮਾਰਚ ਨੂੰ ਭਾਰਤ ਬੰਦ ਨੂੰ ਲੈ ਕੇ ਕੀ ਹੋਵੇਗੀ ਰਣਨੀਤੀ

International

ਜਲੰਧਰ ਦੇ ਦੇਸ਼ ਭਗਤ ਯਾਦਗਰ ਹਾਲ ‘ਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਨੇਤਾਵਾਂ ਨੇ 26 ਮਾਰਚ ਨੂੰ ਹੋਣ ਵਾਲੇ ਭਾਰਤ ਬੰਦ ਦੀ ਰੂਪ ਰੇਖਾ ਦੇ ਬਾਰੇ ‘ਚ ਜਾਣਕਾਰੀ ਦਿੱਤੀ,ਇਸ ਮੌਕੇ ਕਿਸਾਨ ਨੇਤਾ ਕਸ਼ਮੀਰ ਸਿੰਘ ਅਤੇ ਅਭਿੰਦਰ ਸਿੰਘ ਨੇ ਕਿਹਾ ਕਿ ਜਲੰਧਰ ਵਾਸੀ ਅਤੇ ਬਾਕੀ ਲੋਕ ਪੂਰਾ ਸਹਿਯੋਗ ਦੇਣ ਉਨਾਂ੍ਹ ਕਿਹਾ ਕਿ ਇਹ ਲੜਾਈ ਸਾਰਿਆਂ ਦੀ ਦਾਲ ਰੋਟੀ ਦੀ ਹੈ ਅਤੇ ਸਾਰਿਆਂ ਨੂੰ ਮਿਲਕੇ ਲੜਨੀ ਚਾਹੀਦੀ ਹੈ,ਇਸਦੇ ਨਾਲ ਹੀ ਉਨ੍ਹਾਂ ਦੱਸਿਆਂ ਕਿ ਇੱਕ ਵੱਡਾ ਮਾਰਚ ਸਵੇਰੇ 8 ਵਜੇ ਪੀ ਏ ਪੀ ਚੌਂਕ ਤੋਂ ਸ਼ੁਰੂ ਹੋਵੇਗਾ ਅਤੇ ਸਾਰੇ ਲੋਕ ਕੋਰੋਨਾ ਦੇ ਨਿਯਮਾਂ ਦੇ ਹਿਸਾਬ ਦੇ ਨਾਲ ਚੱਲਣਗੇ

Leave a Reply

Your email address will not be published. Required fields are marked *