Home Punjab ਜਲੰਧਰ ਸੁੰਨਸਾਨ ਜਗ੍ਹਾਂ ‘ਤੇ ਦਰੱਖਤ ਨਾਲ ਲਟਕਦੀ ਵਿਅਕਤੀ ਦੀ ਮਿਲੀ ਲਾਸ਼,ਫੈੇਲੀ ਦਹਿਸ਼ਤ

ਜਲੰਧਰ ਸੁੰਨਸਾਨ ਜਗ੍ਹਾਂ ‘ਤੇ ਦਰੱਖਤ ਨਾਲ ਲਟਕਦੀ ਵਿਅਕਤੀ ਦੀ ਮਿਲੀ ਲਾਸ਼,ਫੈੇਲੀ ਦਹਿਸ਼ਤ

166
0

ਜਲੰਧਰ ਦੇ ਪਿੰਡ ਸੁਬਾਣਾ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਸੁਨਸਾਨ ਜਗ੍ਹਾਂ ‘ਤੇ ਦਰੱਖਤ ਨਾਲ ਲਟਕਦੀ ਇੱਕ ਵਿਅਕਤੀ ਦੀ ਲਾਸ਼ ਮਿਲੀ।ਜਿਸ ਕਾਰਨ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੁੰ ਕਬਜ਼ੇ ‘ਚ ਲੇ ਕੇ ਜਾਂਚ ਸ਼ੁਰੂ ਕਰ ਦਿੱਤੀ।

LEAVE A REPLY

Please enter your comment!
Please enter your name here