Fri. Dec 13th, 2019

ਫਗਵਾੜੇ ਦੇ ਕਾਂਗਰਸੀ ਦੱਸਣ ਸ਼ਹਿਰ ਵਿੱਚ ਵਿਕਾਸ ਕਿੱਥੇ ਹੋਇਆ-ਮੇਅਰ ਅਰੁਣ ਖੋਸਲਾ

ਸੂਬੇ ਦੀ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜ਼ ਦੇ ਦਾਅਵਿਆਂ ਤੇ ਸਵਾਲ ਚੁੱਕਦਿਆਂ ਗਵਾੜਾ ਦੇ ਮੇਅਰ ਅਰੁਣ ਖੋਸਲਾ ਕਿਹਾ ਕਿ ਪੰਜਾਬ ‘ਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਉਨ੍ਹਾਂ ਫਗਵਾੜਾ ਕਾਂਗਰਸ ਨੂਮ ਸਵਾਲ ਕੀਤਾ ਹੈ ਕਿ ਉਹ ਦੱਸਣ ਕਿ ਜਦੋਂ ਦੀ ਕਾਂਗਰਸ ਸਰਕਾਰ ਆਈ ਹੈ ਸ਼ਹਿਰ ‘ਚ ਕੀ ਵਿਕਾਸ ਹੋਇਆ ਹੈ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ ਕਿ ਉਨ੍ਹਾਂ ਨੇ ਵਿਕਾਸ ਕੀਤਾ ਹੈ ਪਰ ਜ਼ਮੀਨੀ ਪੱਧਰ ‘ਤੇ ਲੋਕ ਕਾਗਰਸ ਸਰਕਾਰ ਤੋਂ ਦੁਖੀ ਹਨ। ਉਨ੍ਹਾਂ ਕਿਹਾ ਸੜਕਾ ਟੁੱਟੀਆਂ ਪਈਆਂ ਹਨ ਇਥੋਂ ਤਕ ਕੀ ਸਮਾਜ ਸੇਵੀ ਸੰਸਥਾਵਾਂ ਨੂੰ ਆਪ ਸੜਕਾਂ ਦੀ ਰਿਪੇਅਰ ਕਰਨੀ ਪੈ ਰਹੀ ਹੈ ਉਨ੍ਹਾਂ ਸਕਰਾਕ ਤੋਂ ਮੰਗ ਕੀਤੀ ਉਨ੍ਹਾਂ ਦੇ ਰਹਿੰਦੇ ਕੰਮ ਜਲਦ ਤੋਂ ਜਲਦ ਪੂਰੇ ਕਰਾਵਏ ਜਾਣ

 

Leave a Reply

Your email address will not be published. Required fields are marked *