ਨਬਾਲਿਗ ਦੋਹਤੀ ‘ਤੇ ਨਾਨੇ ਦਾ ਡੋਲਿਆ ਇਮਾਨ, ਰਾਤ ਨੂੰ ਦੁੱਧ ਪਿਲਾ ਕੇ ਦੋਹਤੀ ਨਾਲ ਹੀ ਕਰਨ ਲੱਗਾ ਪੁੱਠੇ ਕੰਮ
ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਵਿੱਚ ਇਨਸਾਨੀ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਕਲਯੁੱਗੀ ਨਾਨੇ ਨੇ ਆਪਣੀ 14 ਸਾਲਾਂ ਨਾਬਾਲਗ ਦੋਹਤੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ।ਜਾਣਕਾਰੀ ਦਿੰਦੇ ਹੋਏ ਐੱਸਪੀ ਗੁਰਦਾਸਪੁਰ ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪੁਲੀਸ ਨੂੰ ਪੀੜਤ ਲੜਕੀ ਦੀ ਮਾਂ ਨੇ ਸ਼ਿਕਾਇਤ ਵਿੱਚ ਕਿਹਾ ਕਿ ਉਸਦੀ ਬੇਟੀ […]
Continue Reading