ਕੋਰੋਨਾ ਨਾਲ ਵਿਗੜਦੇ ਹਾਲਾਤ ਕਾਰਨ ਲੌਕਡਾਊਨ ‘ਤੇ ਫੈਸਲਾ ਅੱਜ, 11 ਵਜੇ ਹੋਵੇਗੀ ਬੈਠਕ

ਮਹਾਰਾਸ਼ਟਰ ‘ਚ ਲਗਾਤਾਰ ਵਧਦੇ ਕੋਰੋਨਾ ਮਾਮਲਿਆਂ ਨੂੰ ਲੈਕੇ ਮੁੱਖ ਮੰਤਰੀ ਊਧਵ ਠਾਕਰੇ ਅੱਜ ਲੌਕਡਾਊਨ ਬਾਰੇ ਵੱਡਾ ਫੈਸਲਾ ਲੈ ਸਕਦੇ ਹਨ। ਮੁੱਖ ਮੰਤਰੀ ਠਾਕਰੇ ਅੱਜ ਡਿਪਟੀ ਸੀਐਮ ਅਜਿਤ ਠਾਕਰੇ ਨਾਲ ਬੈਠਕ ਕਰਕੇ ਲੌਕਡਾਊਨ ਤੇ ਫੈਸਲਾ ਲੈਣਗੇ। ਸੀਐਮ ਊਧਵ ਠਾਕਰੇ ਤੇ ਡਿਪਟੀ ਸੀਐਮ ਅਜਿਤ ਪਵਾਰ ਦੇ ਵਿਚ ਇਹ ਬੈਠਕ 11 ਵਜੇ ਹੋਵੇਗੀ।ਊਧਵ ਠਾਕਰੇ ਇਕ ਹਫਤੇ ਦੇ ਲੌਕਡਾੳਨੂ […]

Continue Reading

ਕੈਨੇਡਾ ਆਉਣ ਤੋ ਨਾਂ ਕਰਨ ਲੱਗੇ ਵਿਿਦਆਰਥੀ,ਵਾਧੂ ਖਰਚੇ ਨੇ ਬਦਲੇ ਵਿਿਦਆਰਥੀਆਂ ਦੇ ਮਨ

ਕੋਰੋਨਾ ਵਾਇਰਸ ਦੇ ਚੱਲਦਿਆ ਮਾਰਚ ਮਹੀਨੇ ਤੋ ਹੀ ਕੈਨੇਡਾ ‘ਚ ਪਾਬੰਧੀਆਂ ਲਗਵਾਈਆਂ ਗਈਆਂ ।ਇਸੇ ‘ਚ ਜੇਕਰ ਅੰਤਰਾਸ਼ਟਰੀ ਵਿਿਦਆਰਥੀਆ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਇਹ ਗੱਲ ਕਹੀ ਗਈ ਏ ਕਿ ਉਹ ਕੈਨੇਡਾ ਪੜਾੀ ਕਰਨ ਅਆ ਸਕਦੇ ਨੇ । ਲੇਕਿਨ ਹੁਣ ਕੈਨੇਡਾ ‘ਚ ਇੱਕ ਨਵਾਂ ਨਿਯਮ ;ਲਾਗੂ ਕੀਤਾ ਗਿਆ ਹੈ ਜਿਸ ਨਾਲ ਵਿਿਦਆਰਥੀਆ ਨੂੰ ਵੱਡਾ ਝਟਕਾ […]

Continue Reading

ਕੱਲ ਸੋਚ ਸਮਝ ਕੇ ਨਿਕਲਿਓ ਘਰੋ ਬਾਹਰ,ਨਹੀ ਤਾਂ ਵੱਡੀ ਬਿਪਤਾ ‘ਚ ਪੈ ਸਕਦੇ ਹੋ

ਭਾਰਤ ਬੰਦ ਦਾ ਸੱਦਾ ਚਾਹੇ ਸੰਯੁਕਤ ਕਿਸਾਨ ਮੋਰਚੇ ਨੇ ਦਿੱਤਾ ਹੈ ਪਰ ਇਸ ਨੂੰ ਦੇਸ਼ ਭਰ ਦੀਆਂ ਕਈ ਜਥੇਬੰਦੀਆਂ ਵੱਲੋਂ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਹੈ। ਮੋਰਚੇ ਨੂੰ ਟਰਾਂਸਪੋਟਰਾਂ ਦੀਆਂ ਕੌਮੀ ਜਥੇਬੰਦੀਆਂ ਸਮੇਤ ਟਰੇਡ ਯੂਨੀਅਨਾਂ ਤੇ ਵਪਾਰਕ ਸੰਸਥਾਵਾਂ ਦਾ ਵੀ ਸਮਰਥਨ ਹਾਸਲ ਹੋ ਚੁੱਕਾ ਹੈ। ਇਸ ਲਈ ਭਾਰਤ ਬੰਦ ਦਾ ਅਸਰ ਪੂਰੇ ਦੇਸ਼ ਵਿੱਚ […]

Continue Reading

ਦੇਖੋ 26 ਮਾਰਚ ਨੂੰ ਭਾਰਤ ਬੰਦ ਨੂੰ ਲੈ ਕੇ ਕੀ ਹੋਵੇਗੀ ਰਣਨੀਤੀ

ਜਲੰਧਰ ਦੇ ਦੇਸ਼ ਭਗਤ ਯਾਦਗਰ ਹਾਲ ‘ਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਨੇਤਾਵਾਂ ਨੇ 26 ਮਾਰਚ ਨੂੰ ਹੋਣ ਵਾਲੇ ਭਾਰਤ ਬੰਦ ਦੀ ਰੂਪ ਰੇਖਾ ਦੇ ਬਾਰੇ ‘ਚ ਜਾਣਕਾਰੀ ਦਿੱਤੀ,ਇਸ ਮੌਕੇ ਕਿਸਾਨ ਨੇਤਾ ਕਸ਼ਮੀਰ ਸਿੰਘ ਅਤੇ ਅਭਿੰਦਰ ਸਿੰਘ ਨੇ ਕਿਹਾ ਕਿ ਜਲੰਧਰ ਵਾਸੀ ਅਤੇ ਬਾਕੀ ਲੋਕ ਪੂਰਾ ਸਹਿਯੋਗ ਦੇਣ ਉਨਾਂ੍ਹ ਕਿਹਾ ਕਿ ਇਹ ਲੜਾਈ ਸਾਰਿਆਂ ਦੀ […]

Continue Reading

ਪਹਿਲਾ ਧੀ ਨੇ HOTEL ‘ਚ ਪਿਉ ਨੂੰਪਿਲਾਈ ਸ਼ਰਾਬ ਤੇ ਕਰਵਾਇਆਂ ਭੋਜਨ,ਫਿਰ ਪਿਉ ਨੂੰ ਲਾਤੀ ਅੱਗ

ਕਹਿੰਦੇ ਨੇ ਕਿ ਧੀ ਤੇ ਪਿਉ ਦਾ ਰਿਸ਼ਤਾ ਬਹੁਤ ਹੀ ਪਿਆਰਾ ਹੁੰਦਾ ਹੈ,ਅਗਰ ਧੀ ਨੂੰ ਆਚ ਵੀ ਆਉਂਦੀ ਹੈ ਤਾਂ ਪਿਉ ਦੀ ਰੂਹ ਕੰਬ ਹੋ ਉੱਠਦੀ ਹੈ ਲੇਕਿਨ ਇਸ ਤੋਂ ਉਲਟ ਤਸਵੀਰਾਂ ਕੋਲਕਾਤਾ ਤੋਂ ਸਾਹਮਣੇ ਆ ਰਹੀਆਂ ਹਨ,ਜਿਸਨੇ ਪਿਉ ਧੀ ਦੇ ਰਿਸ਼ਤੇ ਨੂੰ ਪਲਾ ‘ਚ ਹੀ ਸਵਾਲਾਂ ਦੇ ਘੇਰੇ ‘ਚ ਲਿਆ ਕੇ ਖੜਾ ਕਰ ਦਿੱਤਾ,ਦੱਸ […]

Continue Reading

ਵੱਡੀ ਖਬਰ 14 ਦਿਨ ਬੈਂਕ ਰਹਿਣਗੇ ਬੰਦ, ਪਹਿਲਾਂ ਹੀ ਨਬੇੜ ਲਓ ਆਪਣੇ ਕੰਮ

ਜੇਕਰ ਬੈਕਾਂ ਨਾਲ ਸੰਬੰਧਿਤ ਤੁਹਾਡੇ ਕੋਈ ਕੰਮ ਪੈਡਿੰਗ ਨੇ ਤਾਂ ਜਦਲ ਤੋ ਜਲਦ ਨਿਪਟਾ ਲਓ ਕਿਉਕਿ ਹੁਣ ਬੈਕਾ 14 ਦਿਨਾਂ ਲਈ ਬੰਦ ਹੋਣ ਜਾ ਰਹੇ ਹਨ।ਤੁਹਾਨੂੰ ਇਸ ਬਾਰੇ ਪੂਰੀ ਤਰਾਂ ਜਾਣਕਾਰੀ ਦਿੰਦੇ ਹਾਂ ਕਿ ਕਿਹੜੇ ਕਿਹੜੇ ਦਿਨ ਬੈਕ ਬੰਦ ਰਹਿਣਗੇ।27 ਮਾਰਚ ਤੋ ਲੈ ਕੇ 4 ਅਪ੍ਰੈਲ ਤੱਕ ਸਿਰਫ ਤੇ ਸਿਰਫ 2 ਦਿਨਾਂ ਲਈ ਹੀ ਬੈਕ […]

Continue Reading

British Columbia ‘ਚ ਗੋਲੀਆਂ ਚੱਲਣ ਤੋ ਬਾਅਦ ਲੱਗੀ ਅੱਗ,2 ਲੋਕਾਂ ਦੀ ਮੌਤ

ਕੈਨੇਡਾ ਦੇ ਬ੍ਰਿਿਟਸ਼ ਕੋਲੰਬਿਆਂ ‘ਚ ਉਸ ਸਮੇ ਸਨਸਨੀ ਫੈਲ਼ ਗਈ ਜਦੋ ਇੱਕ ਘਰ ‘ਚ ਅੱਗ ਲੱਗ ਗਈ ਜਿੱਥੇ ਦੋ ਵਿਅਕਤੀਆਂ ਦੀਆਂ ਲਾਸ਼ਾ ਬਰਾਮਦ ਹੋਈਆਂ ।ਪੁਲਿਸ ਵੱਲੋ ਇਸ ਦੀ ਜਾਣਕਾਰੀ ਦਿੱਤੀ ਗਈ ਹੈ । ਉਹਨਾ ਦੱਸਿਆ ਕਿ ਸਵੇਰੇ 4 ਵਜੇ ਘਰ ਨੂੰ ਅੱਗ ਲੱਗ ਗਈ ਸੀ ਜਿਸ ਤੋ ਬਾਅਦ ਦੋ ਲੋਕਾਂ ਦੀ ਲਾਸ਼ਾਂ ਨੂੰ ਬਰਾਮਦ ਕੀਤਾ […]

Continue Reading

ਟਰੰਪ ਤੇ ਫੁੱਟਿਆਂ ਲੋਕਾਂ ਦਾ ਗੁੱਸਾ,ਹਟਾਉਣਾ ਪਿਆ ਬੁੱਤ

ਅਮੇਰੀਕਾ ਤੋ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਡੋਨਾਲਡ ਟਰੰਪ ਦੇ ਟੈਕਸਾਸ ‘ਚ ਲੱਗੇ ਪੁਤਲੇ ਨੂੰ ਹਰ ਕੋਈ ਥੱਪੜ ਮਾਰ ਕੇ ਲੰਗਦਾ ਸੀ ਜਿਸ ਕਾਰਨ ਇਸ ਵੈਕਸ ਸਟੂਚਨੂੰ ਹਟਾਉਣਾ ਪੈ ਗਿਆ । ਟੈਕਸਸ ਦੇ ਵੈਸਟ ਮਿਊਜ਼ਿਅਮ ‘ਚ ਅਮਰਿਕਾ ਦੇ ਸਾਬਕਾ ਮੰਤਰੀ ਦਾ ਸਟੈਚੂ ਹਟਾ ਦਿੱਤਾ ਗਿਆ ਹੈ । ਟਰੰਪ ਦਾ ਬੁੱਤ ਹੁਣ ਸਟੋਰੇਜ ਬੋਕਸ ‘ਚ ਰੱਖ […]

Continue Reading

ਰਾਤ ਨੂੰ 9:30 ਵਜੇ ਤੋਂ ਲੱਗੇਗਾ ਕਰਫਿਊ,ਧਾਰਮਿਕ ਸਥਾਨਾਂ ਤੇ ਵੀ ਹੋਵੇਗਾ ਇੰਨਾਂ ਇਕੱਠ

ਕੋਰੋਨਾ ਮਾਹਾਮਾਰੀ ਨੇ ਪੂਰੀ ਦੁਨੀਆਂ ‘ਚ ਰਫਤਾਰ ਫੜ ਲਈ ਹੈ।ਪਰ ਉੱਥੇ ਹੀ ਹੁਣ ਕਿਊਬੈਕ ‘ਚ ਢਿੱਲ ਦਿੱਤੀ ਜਾ ਰਹੀ ਹੈ ਜਿਸ ‘ਚ ਕਰਫਿਊ ਦੀ ਸ਼ੁਰੂਆਂਤ ਰਾਤ 8 ਵਜੇ ਦੀ ਬਜਾਅ ਰਾਤ 9:30 ਵਜੇ ਤੋ ਲੱਗੇਗਾ । ਹੋਰ ਵੀ ਕੋਰੋਨਾ ਕਾਰਨ ਲਗਾਈਆਂ ਗਈਆਂ ਪਾਬੰਧੀਆਂ ‘ਚ ਢਿੱਲ ਦਿੱਤੀ ਜਾ ਰਹੀ ਹੈ ਉੱਥੇ ਹੀ ਧਾਰਮਿਕ ਸਥਾਨਾਂ ਤੇ 25 […]

Continue Reading

ਫਰਵਰੀ ਮਹੀਨੇ ‘ਚ ਵਧੀ ਸਭ ਤੋ ਜ਼ਿਆਦਾ ਮਹਿੰਗਾਈ,Canadians ਨੇ ਜਤਾਈ ਚਿੰਤਾ

ਭਾਰਤ ਦੇ ਵਾਂਗ ਕੈਨੇਡਾ ‘ਚ ਵੀ ਮਹਿੰਗਾਈ ਦਰ ‘ਚ ਲਗਾਤਾਰ ਵਾਧਾ ਹੋ ਰਿਹਾ ਹੈ । ਜਿਸ ਨਾਲ ਗੈਸ ਦੀਆਂ ਕੀਮਤਾਂ ਸ਼ਿਖਰਾਂ ਤੇ ਪਹੁੰਚ ਗਈਆਂ ਹਨ । ਇਸ ਸੰਬੰਧੀ ਜਾਣਕਾਰੀ ਸਾਹਮਣੇ ਆਈ ਹੈ ਕਿ ਫਰਵਰੀ ਮਹੀਨੇ ‘ਚ ਮਹਿੰਗਾਈ ‘ਚ ਲਗਾਤਾਰ ਵਾਧਾ ਹੋਇਆਂ ।ਪਿਛਲੇ ਸਾਲ ਨਾਲੋ ਫਰਵਰੀ ਮਹੀਨੇ ਚੋਨਸੁਮੲਰ ਪਰਚਿੲ ਨਿਦੲਣ ਕਾਫੀ ਵਧਿਆ ਹੈ । ਐਜੰਸੀ ਦਾ […]

Continue Reading