ਕੋਰੋਨਾ ਨਾਲ ਵਿਗੜਦੇ ਹਾਲਾਤ ਕਾਰਨ ਲੌਕਡਾਊਨ ‘ਤੇ ਫੈਸਲਾ ਅੱਜ, 11 ਵਜੇ ਹੋਵੇਗੀ ਬੈਠਕ

ਮਹਾਰਾਸ਼ਟਰ ‘ਚ ਲਗਾਤਾਰ ਵਧਦੇ ਕੋਰੋਨਾ ਮਾਮਲਿਆਂ ਨੂੰ ਲੈਕੇ ਮੁੱਖ ਮੰਤਰੀ ਊਧਵ ਠਾਕਰੇ ਅੱਜ ਲੌਕਡਾਊਨ ਬਾਰੇ ਵੱਡਾ ਫੈਸਲਾ ਲੈ ਸਕਦੇ ਹਨ। ਮੁੱਖ ਮੰਤਰੀ ਠਾਕਰੇ ਅੱਜ ਡਿਪਟੀ ਸੀਐਮ ਅਜਿਤ ਠਾਕਰੇ ਨਾਲ ਬੈਠਕ ਕਰਕੇ ਲੌਕਡਾਊਨ ਤੇ ਫੈਸਲਾ ਲੈਣਗੇ। ਸੀਐਮ ਊਧਵ ਠਾਕਰੇ ਤੇ ਡਿਪਟੀ ਸੀਐਮ ਅਜਿਤ ਪਵਾਰ ਦੇ ਵਿਚ ਇਹ ਬੈਠਕ 11 ਵਜੇ ਹੋਵੇਗੀ।ਊਧਵ ਠਾਕਰੇ ਇਕ ਹਫਤੇ ਦੇ ਲੌਕਡਾੳਨੂ […]

Continue Reading

ਤਬੂਤ ‘ਚੋਂ ਉਠਿਆ ਬੰਦਾ ਕਰਨ ਲੱਗਾ ਅਜਿਹਾ ਕੰਮ ਲੋਕ ਹੋ ਗਏ ਹੈਰਾਨ, ਦੇਖੋ ਤਸਵੀਰਾਂ

ਤੁਸੀ ਚੋਣ ਪ੍ਰਛਾਰ ਦੇ ਕਈ ਢੰਗ ਦੇਖੇ ਹੋਣਗੇ ਪਰ ਜਿਸ ਢੰਗ ਬਾਰੇ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਉਸਨੂੰ ਸੁਣ ਕੇ ਤੁਸੀ ਹੈਰਾਨ ਰਹਿ ਜਾਓਗੇ।ਇਹ ਵੱਖਰਾ ਢੰਗ ਸਾਊਥ ਅਮਰੀਕੀ ਮੁਲਕ ਮੈਕਸੀਕੋ ਵਿਚ ਵਾਪਰਿਆ ਹੈ।ਮੈਕਸੀਕੋ ਵਿਚ ਹੋਣ ਵਾਲੀਆਂ ਆਮ ਚੋਣਾਂ ਲਈ ਖੜ੍ਹੇ ਉਮੀਦਵਾਰ ਵਲੋ ਆਪਣੇ ਪ੍ਰਚਾਰ ਲਈ ਇਹ ਅਨੋਖਾ ਤਰੀਕਾ ਅਪਣਾਇਆ ਗਿਆ ਹੈ।ਕੋਰੋਨਾ ਵਾਇਰਸ ਨਾਲ ਹੋ […]

Continue Reading