ਪਤੀ ਨੂੰ ਘਰਵਾਲੀ ਕਹਿੰਦੀ ਤੇਰੀ ਨੌਕਰੀ ਨੀ ਪਸੰਦ,ਫਿਰ ਘਰਵਾਲੇ ਨੇ ਚੁੱਕਿਆਂ ਖੌਫਨਾਕ ਕਦਮ

Punjab

ਗੁਰਦਾਸਪੁਰ ਦੇ ਮੁਹੱਲਾ ਪ੍ਰੇਮ ਨਗਰ ‘ਚ ਪਤਨੀ ਤੋਂ ਤੰਗ ਪ੍ਰੇਸ਼ਾਨ ਹੋ ਕੇ 32 ਸਾਲ ਦੇ ਨੌਜਵਾਨ ਬਲਜਿੰਦਰ ਸਿੰਘ ਜਹਿਰੀਲੀ ਦਵਾਈ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ,ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਮਾਤਾ ਕੁਲਦੀਪ ਕੌਰ ਨੇ ਦੱਸਿਆਂ ਕਿ ਉਸਦਾ ਬੇਟਾ ਬੈਂਕ ‘ਚ ਨੌਕਰੀ ਕਰਦਾ ਸੀ ਅਤੇ ਉਸਦੀ ਪਤਨੀ ਵੀ ਸਕੂਲ ‘ਚ ਅਧਿਆਪਕ ਹੈ,ਜੋ ਉਸਦੇ ਲੜਕੇ ਨਾਲ ਰੋਜ਼ਮਰਾ ਦੀ ਲੜਾਈ ਝਗੜਾ ਕਰਦੀ ਸੀ,ਜਿਸਤੋਂ ਪਰੇਸ਼ਾਨ ਹੋ ਕੇ ਉਨ੍ਹਾਂ ਦੇ ਬੇਟੇ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਆਤਮ ਹੱਤਿਆਂ ਕਰ ਲਈ,ਜਿਸਦੀ ਮੌਤ ਦੀ ਜ਼ਿੰਮੇਵਾਰ ਉਨ੍ਹਾਂ ਦੀ ਨੂੰਹ ਹੈ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਨੇ ਦੱਸਿਆਂ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਨੇ ਆਤਮ ਹੱਤਿਆਂ ਕੀਤੀ ਹੈ,ਫਿਲਹਾਲ ਉਨਾਂ੍ਹ ਵੱਲੋਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਆਧਾਰ ਤੇ  ਕਾਰਵਾਈ ਸ਼ੁਰੂ ਕਰ ਦਿੱਤੀ ਹੈ,ਅਤੇ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ

Leave a Reply

Your email address will not be published. Required fields are marked *