ਦੇਖੋ ਪੁਲਿਸ ਦੀ ਹੈਵਾਨੀਅਤ, ਬੇਕਸੂਰ ਬੰਦੇ ਨੂੰ ਲੈ ਗਈ ਥਾਣੇ, ਲਾਇਆ ਕਰੰਟ, ਅੱਧਮਰਾ ਕਰ ਕੀਤਾ ਪੰਚਾਇਤ ਹਵਾਲੇ

Punjab

ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਰਾਮਗੜ ਚੁੱਗਾ ਦੇ ਇਕ ਵਿਅਤਕੀ ਗੁਰਜੰਟ ਸਿੰਘ ਨੇ ਜਲਾਲਾਬਾਦ ਦੇ ਥਾਣਾ ਵੈਰੋਕਾ ਥਾਣਾ ਮੁੱਖੀ ਅਤੇ ਉਸਦੇ ਸਾਥੀਆਂ ਤੇ ਉਸਨੂੰ ਬਿਨਾ ਕਿਸੇ ਨੂੰ ਦੱਸਿਆ ਗ੍ਰਿਫਤਾਰ ਕਰਨ ਦੇ ਕਥਿਤ ਆਰੋਪ ਲਗਾਏ ਹਨ।ਇਸ ਮੌਕੇ ਪੀੜਤ ਵਿਅਕਤੀ ਨੇ ਦੱਸਿਆ ਕਿ ਪੁਲਿਸ ਵਲੋ ਉਹਨਾ ਦੀਆਂ ਘਰ ਦੀਆਂ ਮਹਿਲਾਵਾਂ ਨਾਲ ਕੁੱਟਮਾਰ ਕੀਤੀ ਗਈ ਹੈ।ਪੁਲਿਸ ਨੇ ਉਸਨੂੰ ਥਾਣੇ ਲਿਜਾ ਕੇ ਉਸਦੇ ਕਰੰਟ ਲਗਾਇਆ ਅਤੇ ਲਾਠੀਆ ਨਾਲ ਉਸਦੀ ਕੁੱਟਮਾਰ ਕੀਤੀ।ਜਿਸਤੋ ਬਾਅਦ ਉਸਨੂੰ ਅੱਧਮਰਾ ਕਰ ਕੇ ਪੰਚਾਇਤ ਹਵਾਲੇ ਕਰ ਦਿੱਤਾ।ਇਸ ਸੰਬੰਧੀ ਡੀਐਸਪੀ ਪਲਵਿੰਦਰ ਸਿੰਘ ਨੇ ਕਿਹਾ ਕਿ ਉਤਕ ਵਿਅਕਤੀ ਨੂੰ ਪੁਛਗਿੱਛ ਲਈ ਥਾਣੇ ਲਿਆਦਾ ਗਿਆ ਸੀ ਪਰ ਜਦੋ ਉਹ ਬੇਕਸੂਰ ਨਿਕਲਿਆ ਤਾਂ ਉਸਨੂੰ ਛੱਡ ਦਿਤਾ ਗਿਆ।ਜੇਕਰ ਕਿਸੇ ਨੇ ਵੀ ਉਸ ਨਾਲ ਗਲਤ ਕੀਤਾ ਹੈ ਤਾਂ ਉਹਨਾ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ

Leave a Reply

Your email address will not be published. Required fields are marked *