ਆਹ ਪਿੰਡ ‘ਚ ਪਹੁੰਚ ਪੁਲਿਸ ਦੇਵੀ ਉਡੇ ਹੋਸ਼, ਦੇਖੋ ਕੀ-ਕੀ ਲੱਗਾ ਪੁਲਿਸ ਹੱਥ

Punjab

ਐੱਸ.ਐੱਸ.ਪੀ ਦਿਹਾਤੀ ਧਰੁਵ ਦਹੀਆ ਦੇ ਦਿਸ਼ਾ ਨਿਰਦੇਸ਼ਾ ਹੇਠ ਪੁਲਸ ਥਾਣਾ ਲੋਪੋਕੇ ਅਧੀਨ ਆਉਂਦੇ ਸਰਹੱਦੀ ਪਿੰਡ ਚੱਕ ਮਿਸ਼ਰੀ ਖਾ ਵਿਖੇ ਥਾਣਾ ਮੁਖੀ ਕਪਿਲ ਕੋਸ਼ਲ ਤੇ ਪੁਲਸ ਪਾਰਟੀ ਵਲੋ ਕੀਤੀ ਗਈ ਛਾਪੇਮਾਰੀ ਦੌਰਾਨ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਆਰੋਪੀਆਂ ਤੋ 4 ਲੱਖ ਐਮ.ਐਲ ਨਜਾਇਜ ਸ਼ਰਾਬ, 116000 ਕਿਲੋ ਲਾਹਣ, 10 ਭੱਠੀਆ, ਵਾਟਰ ਟੈਕ 1000 ਲੀਟਰ, 20 ਡਰੱਮ, 7 ਗੈਸ ਸਿਲੰਡਰ , ਇਕ ਮਾਰੂਤੀ ਕਾਰ ਆਦਿ ਸ਼ਰਾਬ ਕੱਢਣ ਦਾ ਸਮਾਨ ਫੜਿਆ ਗਿਆ ਹੈ ਇਸ ਮੌਕੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹਨਾ ਵਲੋ ਕਾਬੂ ਕੀਤੇ ਗਏ ਦੋਸ਼ੀਆਂ ਤੋ ਪੁੱਛਗਿਛ ਜਾਰੀ ਹੈ ਪੁਲਿਸ ਨੂੰ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *