ਜਲੰਧਰ ਸ਼ਰਾਬ ‘ਚ ਟੱਲੀ ਮੁੰਡਿਆਂ ਨੇ ਕਰਤੇ ਫਾਇਰ,ਮਨ੍ਹਾ ਰਹੇ ਸੀ ਜਨਮਦਿਨ ਦੇ ਜਸ਼ਨ

Punjab

ਜਲੰਧਰ ਵਿਖੇ ਨਾਈਟ ਕਰਫਿਊ ਦੌਰਾਨ ਕੁਝ ਨੌਜਵਾਨ ਜਦੋ ਜਨਮਦਿਨ ਦਾ ਜਸ਼ਨ ਮਨਾ ਰਹੇ ਸਨ ਤਾਂ ਉਨ੍ਹਾਂ ਨੇ ਨਸ਼ੇ ‘ਚ ਟੱਲੀ ਹੋ ਕੇ 4 ਫਾਇਰ ਕੀਤੇ ਜਿਸ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆਂ,ਇਥੇ ਪੁਲਸ ਪ੍ਰਸ਼ਾਸਨ ’ਤੇ ਇਹ ਵੀ ਸਵਾਲ ਖੜ੍ਹਾ ਹੰੁਦਾ ਹੈ ਕਿ ਜਲੰਧਰ ’ਚ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਦਾ ਨਾਈਟ ਕਰਫ਼ਿਊ ਐਲਾਨਿਆ ਗਿਆ ਹੈ ਫਿਰ ਵੀ ਇਸ ਦੇ ਬਾਵਜੂਦ ਕਰਫ਼ਿਊ ਦੇ ਸਮੇਂ ਨੌਜਵਾਨਾਂ ਨੇ ਸੜਕ ’ਤੇ ਜਨਮਦਿਨ ਦਾ ਜਸ਼ਨ ਮਨ੍ਹਾ ਕੇ ਹਵਾਈ ਫਾਇਰ ਕੀਤੇ।ਇਸ ਘਟਨਾ ਸਬੰਧੀ ਖਾਲਸਾ ਇੰਮੀਗ੍ਰੇਸ਼ਨ ਵਾਲਿਆਂ ਨੇ ਦੱਸਿਆ ਕਿ ਰਾਤ ਕਰਫ਼ਿਊ ਦੌਰਾਨ ਗੋਲ਼ੀਆਂ ਚੱਲੀਆਂ ਹਨ, ਜੋ ਉਨ੍ਹਾਂ ਦੇ ਦਫ਼ਤਰ ਦੇ ਸ਼ੀਸ਼ੇ ’ਚ ਲੱਗੀਆਂ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਫੁਟੇਜ ’ਚ ਕੈਦ ਹੋ ਗਈ।

1 thought on “ਜਲੰਧਰ ਸ਼ਰਾਬ ‘ਚ ਟੱਲੀ ਮੁੰਡਿਆਂ ਨੇ ਕਰਤੇ ਫਾਇਰ,ਮਨ੍ਹਾ ਰਹੇ ਸੀ ਜਨਮਦਿਨ ਦੇ ਜਸ਼ਨ

Leave a Reply

Your email address will not be published. Required fields are marked *