ਵੱਡੀ ਖਬਰ 14 ਦਿਨ ਬੈਂਕ ਰਹਿਣਗੇ ਬੰਦ, ਪਹਿਲਾਂ ਹੀ ਨਬੇੜ ਲਓ ਆਪਣੇ ਕੰਮ

International Punjab

ਜੇਕਰ ਬੈਕਾਂ ਨਾਲ ਸੰਬੰਧਿਤ ਤੁਹਾਡੇ ਕੋਈ ਕੰਮ ਪੈਡਿੰਗ ਨੇ ਤਾਂ ਜਦਲ ਤੋ ਜਲਦ ਨਿਪਟਾ ਲਓ ਕਿਉਕਿ ਹੁਣ ਬੈਕਾ 14 ਦਿਨਾਂ ਲਈ ਬੰਦ ਹੋਣ ਜਾ ਰਹੇ ਹਨ।ਤੁਹਾਨੂੰ ਇਸ ਬਾਰੇ ਪੂਰੀ ਤਰਾਂ ਜਾਣਕਾਰੀ ਦਿੰਦੇ ਹਾਂ ਕਿ ਕਿਹੜੇ ਕਿਹੜੇ ਦਿਨ ਬੈਕ ਬੰਦ ਰਹਿਣਗੇ।27 ਮਾਰਚ ਤੋ ਲੈ ਕੇ 4 ਅਪ੍ਰੈਲ ਤੱਕ ਸਿਰਫ ਤੇ ਸਿਰਫ 2 ਦਿਨਾਂ ਲਈ ਹੀ ਬੈਕ ਖੁਲਣਗੇ ਦੱਸ ਦੇਈਏ ਕਿ 27 ਮਾਰਚ ਨੂੰ ਦੂਜਾ ਸ਼ਨੀਵਾਰ ਹੈ ਅਤੇ 28 ਨੂੰ ਅੇਤਵਾਰ ਹੈ ਜਿਸ ਕਾਰਨ ਬੈਕ ਬੰਦ ਰਹਿਣਗੇ ਤੇ 29 ਤਰੀਖ ਦੀ ਗੱਲ ਕਰੀਏ ਤਾਂ ਹੌਲੀ ਦੀ ਛੁੱਟੀ ਆ ਰਹੀ ਹੈ ਜਿਸ ਕਾਰਨ ਬੈਕਾਂ ਬੰਦ ਰਹਿਣਗੀਆ ਦੱਸ ਦੇਈਏ ਕਿ ਫਿਰ 30 ਮਾਰਚ ਹੈ ਤੇ ਸਿਰਫ ਇਸ ਦਿਨ ਹੀ ਬੈਕ ਖੁਲਣਗੇ ਪਰ ਪਟਨਾ ਸ਼ਹਿਰ ਚ ਬੈਕਾਂ ਚ ਛੱੁਟੀ ਰਹੇਗੀ 31 ਮਾਰਚ ਨੂੰ ਵਿੱਤੀ ਸਾਲ ਦਾ ਆਖਰੀ ਦਿਨ ਹੈ ਜਿਸ ਨੂੰ ਲੈ ਕੇ ਬੈਕ ਬੰਦ ਰਹਿਣਗੇ ਸੋ ਮਾਰਚ ਚ ਸਿਰਫ ਤੇ 1 ਦਿਨ ਲਈ ਬੈਕ ਖੁਲਣਗੇ ਇਸ ਲਈ ਸਿਰਫ ਇਸ ਦਿਨ ਤੁਸੀ ਆਪਣੇ ਕੰਮ ਕਰ ਸਕਦੇ ਹੋ ਬੈਕ ਜਾ ਕੇ।ਜੇ ਅਪ੍ਰੈਲ ਮਹੀਨੇ ਦੀ ਗੱਲ ਕਰੀਏ ਤਾਂ ਪਹਿਲੀ ਅਪ੍ਰੈਲ ਨੂੰ ਬੈਕ ਭਾਵੇ ਖੁਲ ਸਕਦੀ ਹੈ ਪਰ ਪਬਲਿਕ ਡਿਿਲੰਗ ਦਾ ਕੰਮ ਬੰਦ ਹੋਵੇਗਾ।2 ਤਰੀਖ ਨੂੰ ਗੁਡ ਫਰਾਈਡੇ ਹੈ ਜਿਸ ਕਾਰਨ ਬੈਕ ਨਹੀ ਖੁਲਣਗੇ ਫਿਰ 3 ਤਰੀਖ ਨੂੰ ਬੈਕ ਖੁਲਗੇ ਤੇ 4 ਅਪ੍ਰੈਲ ਨੂੰ ਬੈਕ ਫਿਰ ਅੇਤਵਾਰ ਕਾਰਨ ਬੈਕ ਬੰਦ ਰਹਿਣਗੇ ਫਿਰ 5 ਅਪ੍ਰੈਲ ਨੂੰ ਬਾਬੂ ਜਗਜੀਵਨ ਰਾਮ ਦਾ ਜਨਮਦਿਨ ਹੈ ਇਸ ਸਿਰਫ ਹੈਦਰਾਬਾਦ ਚ ਬੈਕ ਬੰਦ ਰਹਿਣਗੇ 10 ਅਪ੍ਰੈਲ ਨੂੰ ਹੈ ਦੂਜਾ ਸ਼ਨੀਵਾਰ ੋਿਜਸ ਕਾਰਨ ਬੈਕ ਨਹੀ ਖੁਲਣਗੇ 11 ਨੂੰ ਐਵਾਰ ਹੈ 13 ਅਪ੍ਰੈਲ ਨੂੰ ਵਿਸਾਖ ਿਦਾ ਤਿਉਹਾਰ ਹੈ ਜਿਸ ਕਾਰਨ ਬੈਕ ਬੰਦ ਰਹਿਣਗੇ 14 ਅਪ੍ਰੈਲ ਨੂੰ ਡਾ ਬੀ ਆਰ ਅੰਬੇਡਕਰ ਸਾਹਿਬ ਜੀ ਦੀ ਜੇਯਤੀ ਹੇ ਜਿਸ ਕਾਰਨ ਬੈਕ ਬੰਦ ਰਹਿਣਗੇ 15 ਨੂੰ ਹਿਮਾਚਲ ਵੱਲ ਬੈਕ ਬੰਦ ਰਹਿਣਗੇ 16 ਨੂੰ ਗੁਹਾਟੀ ਤੇ ਅਸਾਮ ‘ਚ ਬੈਕ ਬੰਦ ਰਹਿਣਗੇ 18 ਅਪ੍ਰੈਲ ਨੂੰ ਹੇ ਅੇਤਵਾਰ ਜਿਸ ਕਾਰਨ ਬੈਕ ਨਹੀ ਖੁਲਣਗੇ 21 ਅਪ੍ਰੈਲ ਨੂੰ ਰਮਨੌਵੀ ਤੇ ਬੈਕ ਬੰਦ ਰਹਿਣਗੇ 24 ਅਪ੍ਰੈਲ ਨੂੰ ਹੈ ਆਖਰੀ ਸ਼ਨਵਿਾਰ ਜਿਸ ਕਾਰਨ ਬੈਕ ਬੰਦ ਰਹਿਣਗੇ ਤੇ 25 ਅਪ੍ਰੈਲ ਨੂੰ ਹੈ ਅੇਤਵਾਰ ਜਿਸ ਕਾਰਨ ਬੈਕ ਨਹੀ ਖੇਲਣਗੇ ਸੋ ਇਹਨਾਂ ਛੁਟੀਆਂ ਕਾਰਨ ਕਈ ਦਿੱਕਤਾ ਲੋਕਾ ਨੂੰ ਪੇਸ਼ ਆਉਣਗੀਆ ਸੋ ਇਸ ਲਈ ਆਪਣੇ ਕੰਮ ਉਸ ਹਿਸਾਬ ਨਾਲ ਖਤਮ ਕਰ ਲਏ ਜਾਣ

Leave a Reply

Your email address will not be published. Required fields are marked *