British Columbia ‘ਚ ਗੋਲੀਆਂ ਚੱਲਣ ਤੋ ਬਾਅਦ ਲੱਗੀ ਅੱਗ,2 ਲੋਕਾਂ ਦੀ ਮੌਤ

International

ਕੈਨੇਡਾ ਦੇ ਬ੍ਰਿਿਟਸ਼ ਕੋਲੰਬਿਆਂ ‘ਚ ਉਸ ਸਮੇ ਸਨਸਨੀ ਫੈਲ਼ ਗਈ ਜਦੋ ਇੱਕ ਘਰ ‘ਚ ਅੱਗ ਲੱਗ ਗਈ ਜਿੱਥੇ ਦੋ ਵਿਅਕਤੀਆਂ ਦੀਆਂ ਲਾਸ਼ਾ ਬਰਾਮਦ ਹੋਈਆਂ ।ਪੁਲਿਸ ਵੱਲੋ ਇਸ ਦੀ ਜਾਣਕਾਰੀ ਦਿੱਤੀ ਗਈ ਹੈ । ਉਹਨਾ ਦੱਸਿਆ ਕਿ ਸਵੇਰੇ 4 ਵਜੇ ਘਰ ਨੂੰ ਅੱਗ ਲੱਗ ਗਈ ਸੀ ਜਿਸ ਤੋ ਬਾਅਦ ਦੋ ਲੋਕਾਂ ਦੀ ਲਾਸ਼ਾਂ ਨੂੰ ਬਰਾਮਦ ਕੀਤਾ ਗਿਆ ਹੈ ।ਇਥੇ ਇਨਵੈਸਟੀਗੇਸ਼ਨ ਟੀਮ ਨੂੰ ਬੁਲਾਇਆ ਗਿਆਂ ਇਸ ਸੰਬੰਧੀ ਹੋਰ ਜਾਣਕਾਰੀ ਦੇਣ ਤੋ ੍ਰਛੰਫ ਵੱਲੋ ਮਨਾ ਕਰ ਦਿੱਤਾ ਗਿਆ । ਉਹਨਾਂ ਕਿਹਾ ਕਿ ਇਸ ਸਮੇ ਇਸ ਸੰਬੰਧੀ ਹੋਰ ਕੋਈ ਇਨਫੋਰਮੇਸ਼ਨ ਸਾਂਝੀ ਨਹੀ ਕੀਤੀ ਜਾ ਸਕਦੀ । ਪਰ ਉੱਥੇ ਦੇ ਆਸ ਪਾਸ ਦੇ ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਗੋਲੀਆਂ ਚੱਲਣ ਦੀ ਅਵਾਜ਼ ਆਈ ਸੀ । ਹਰ ਜਾਣਕਾਰੀ ਮੁਤਾਬਕ ਇਹ ਘਰ ਪੰਜਾਬੀਆਂ ਦੇ ਨਾਲ ਸੰਬੰਧਤ ਹੈ । ਫਿਲਹਾਲ ਪੁਲਿਸ ਵੱਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ

Leave a Reply

Your email address will not be published. Required fields are marked *