Home Punjab ਆੜਤੀਏ ਨੇ ਬਿਆਸ ਦਰਿਆ ‘ਚ ਮਾਰੀ ਛਾਲ,ਫਗਵਾੜੇ ਲੱਗਾ ਧਰਨਾ

ਆੜਤੀਏ ਨੇ ਬਿਆਸ ਦਰਿਆ ‘ਚ ਮਾਰੀ ਛਾਲ,ਫਗਵਾੜੇ ਲੱਗਾ ਧਰਨਾ

163
0

ਬਟਾਲਾ ਦੀ ਘੁਮਾਨ ਮੰਡੀ ਵਿਖੇ ਆੜਤੀਏ ਵੱਲੋਂ ਬਿਆਸ ਦਰਿਆਂ ‘ਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਗਈ,ਜਿਸਤੇ ਚੱਲਦਿਆ ਸਰਕਾਰ ਦੀਆਂ ਮਾੜੀਆ ਨੀਤੀਆਂ ਖਿਲਾਫ ਫਗਵਾੜਾ ਦਾਣਾ ਮੰਡੀ ਵਿਖੇ ਅੜਤੀਏ ਐਸੋਸੀਏਸ਼ਨ ਵੱਲੋਂ ਧਰਨਾ ਦਿੱਤਾ ਗਿਆ ਜਿਸ ਵਿੱਚ ਵੱਡੀ ਗਿਣਤੀ ‘ਚ ਐਸੋਸੀਏਸ਼ਨ ਦੇ ਵਰਕਰਾਂ ਅਤੇ ਕਿਸਾਨਾਂ ਨੇ ਹਿੱੱਸਾ ਲਿਆ

LEAVE A REPLY

Please enter your comment!
Please enter your name here