Home Punjab ਜ਼ਮੀਨ ਦੀ ਵੰਡ ਨੂੰ ਲੈਕੇ ਦੋ ਧਿਰਾਂ ਨੇ ਖੇਡਿਆ ਮੌਤ ਦਾ ਤਾਂਡਵ,...

ਜ਼ਮੀਨ ਦੀ ਵੰਡ ਨੂੰ ਲੈਕੇ ਦੋ ਧਿਰਾਂ ਨੇ ਖੇਡਿਆ ਮੌਤ ਦਾ ਤਾਂਡਵ, ਪੰਜ ਗੰਭੀਰ ਜ਼ਖਮੀ

162
0

ਤਰਨ ਤਾਰਨ ਅਧੀਨ ਪੈਂਦੇ ਪਿੰਡ ਮੀਆਨੀ ਵਿਖੇ ਜਮੀਨ ਦੇ ਝਗੜ੍ਹੇ ਨੂੰ ਲੈਕੇ ਦੋ ਧਿਰਾ ਵਿੱਚ ਖੂਨੀ ਜੰਗ ਹੋਂਣ ਸਬੰਧੀ ਮਾਮਲਾ ਸਾਹਮਣੇ ਆਇਆ ਹੈ ਜਿਸ ਦੌਰਾਨ ਕਈ ਲੋਕ ਜ਼ਖਮੀ ਹੋ ਗਏ ਜਿਨਾਂ ਨੂੰ ਸਿਵਲ ਹਸਪਤਾਲ ਤਰਨ ਤਾਰਨ ਦਾਖਲ ਕਰਵਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜ ਸਿੰਘ ਨੇ ਦੱਸਿਆਂ ਕਿ ਉਹਨਾਂ ਦੀ ਤਕਰੀਬਨ ਦੋ ਕਿੱਲੇ ਜਮੀਨ ਦਾ ਝਗੜ੍ਹਾ ਮੇਜਰ ਸਿੰਘ ਨਾਲ ਚੱਲ ਰਿਹਾ ਹੈ ਅਤੇ ਜਿਸ ਸਬੰਧੀ ਉਹਨਾਂ ਦਾ ਮਾਨ ਯੌਗ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਹੈ।ਜਿਸਨੂੰ ਲੈ ਕੇ ਬੀਤੀ ਸ਼ਾਮ ਮੇਜਰ ਸਿੰਘ ਉਸਦੇ ਦੋਵੇਂ ਲੜ੍ਹਕੇ ਅਤੇ ਉਹਨਾਂ ਨਾਲ ਤਕਰੀਬਨ 100 ਤੋਂ ਵੱਧ ਵਿਅਕਤੀਆਂ ਨੇ ਜਮੀਨ ਵਿੱਚ ਆ ਕੇ ਉਹਨਾਂ ਤੇ ਹਮਲਾ ਕਰ ਦਿੱਤਾ ਅਤੇ ਅੰਨੇਵਾਹ ਫਾਇਰ ਕਰਨੇ ਸੁਰੁ ਕਰ ਦਿੱਤੇ ਅਤੇ ਫਾਇਰਿੰਗ ਦੋਰਾਨ ਅੋਰਤ ਸਮੇਤ 3 ਲੋਕਾਂ ਦੇ ਗੋਲੀਆਂ ਵੱਜੀਆਂ।

LEAVE A REPLY

Please enter your comment!
Please enter your name here